ਨੱਕ ਦੀ ਸੇਧੇ ਜਾਣਾ

- (ਭਲਾਮਾਨਸੀ ਨਾਲ ਸੋਚ ਸਮਝ ਕੇ ਨਿਰਬਾਹ ਕਰੀ ਜਾਣਾ)

ਜਿਹੜਾ ਆਦਮੀ ਦਾਲ ਰੋਟੀ ਖਾਂਦਾ ਤੇ ਨੱਕ ਦੀ ਸੇਧ ਜਾਂਦਾ ਹੈ ਉਹ ਕਦੇ ਜੀਵਨ ਵਿੱਚ ਤੰਗ ਨਹੀਂ ਹੁੰਦਾ। ਆਪ ਹੁਦਰੇ ਤੇ ਵਿੱਤੋਂ ਬਾਹਲਾ ਖਰਚ ਕਰਨ ਵਾਲੇ ਲੋਕ ਹੀ ਦੁਖੀ ਹੁੰਦੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ