ਨੱਕ ਹੇਠ ਨਾ ਲਿਆਉਣਾ

- (ਜਰਾ ਵੀ ਪਸੰਦ ਨਾ ਕਰਨਾ)

ਸ਼ੀਲਾ ਕਿਸੇ ਦੀ ਬਣਾਈ ਹੋਈ ਚੀਜ਼ ਨੱਕ ਹੇਠ ਨਹੀਂ ਲਿਆਉਂਦੀ ।

ਸ਼ੇਅਰ ਕਰੋ

📝 ਸੋਧ ਲਈ ਭੇਜੋ