ਨੱਕ ਮੂੰਹ ਵੱਟਣਾ

- (ਨਾ-ਪਸੰਦ ਕਰਨਾ, ਬੁਰਾ ਮਨਾਣਾ)

ਕਿਸੇ ਗ਼ਰੀਬ ਨੂੰ ਵੇਖ ਕੇ ਨੱਕ ਮੂੰਹ ਨਹੀਂ ਵੱਟਣੇ ਚਾਹੀਦੇ। ਕੱਲ੍ਹ ਪਤਾ ਨਹੀਂ ਸਾਡੀ ਕੀ ਹਾਲਤ ਹੋਣੀ ਹੈ?

ਸ਼ੇਅਰ ਕਰੋ

📝 ਸੋਧ ਲਈ ਭੇਜੋ