ਨੱਕ ਨਾਲ ਚਨੇ ਚਬਾਉਣੇ

- (ਬਹੁਤ ਤੰਗ ਕਰਨਾ)

ਹਾਂ, ਹੋਰ ਕਿਤੇ ਨੌਕਰੀ ਕਰ ਲਉ। ਨੌਕਰ ਹੋਵੇ ਉੱਤਮ ਸਿੰਘ ਦਾ, ਕਰਜ਼ਾਈ ਹੋਵੇ ਮੇਰਾ ਤੇ ਨੌਕਰੀ ਜਾ ਕਰੇ ਹੋਰ ਕਿਤੇ। ਨੱਕ ਨਾਲ ਚਣੇ ਨਾ ਚਬਾ ਦਿਆਂਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ