ਨੱਕ ਨਾਲ ਲਕੀਰਾਂ ਕਢਾਣੀਆਂ

- (ਤੋਬਾ ਕਰਾਣੀ)

ਸਕੂਲ ਦੇ ਮੁੰਡਿਆਂ ਦੀ ਕੀਹ ਗੱਲ ਹੈ । ਇਹਨਾਂ ਪਾਸੋਂ ਤਾਂ ਮੁਨਸ਼ੀ ਜੀ ਦਿਹਾੜੀ ਵਿੱਚ ਕਈ ਵਾਰੀ ਨੱਕ ਨਾਲ ਲਕੀਰਾਂ ਕਢਾਂਦੇ ਰਹਿੰਦੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ