ਨੱਕ ਨੱਕ ਪਾਣੀ ਆ ਜਾਣਾ

- (ਬਹੁਤ ਤਕਲੀਫ ਵਿੱਚ ਗ੍ਰਸਿਆ ਜਾਣਾ)

ਮੈਨੂੰ ਇਹ ਨੌਕਰੀ ਛੱਡਣੀ ਪੈਣੀ ਹੈ। ਇਸ ਅਫਸਰ ਨੇ ਮੇਰੇ ਨੱਕ ਨੱਕ ਪਾਣੀ ਲੈ ਆਂਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ