ਨੱਕ ਨਮੂਜ਼ ਰੱਖਣਾ

- (ਇੱਜ਼ਤ, ਧਰਮ ਦਾ ਖ਼ਿਆਲ ਰੱਖਣਾ)

ਮਾਪਿਆਂ ਦੇ ਨੱਕ ਨਮੂਜ ਨੂੰ ਲੈ ਕੇ ਬੈਠੀ ਆਂ, ਨਹੀਂ ਤੇ ਕਈ ਵਾਰੀ ਜੀ ਵਿੱਚ ਆਉਂਦਾ ਏ, ਪਈ ਕੁਝ ਖਾ ਕੇ ਮਰ ਜਾਵਾਂ ਤੇ ਨਿਤ ਨਿਤ ਦੇ ਦੁਖ ਤੋਂ ਖਲਾਸੀ ਪਾਵਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ