ਨੱਕ ਵੱਢ ਦੇਣਾ

- (ਪਾਣ ਪੱਤ ਲਾਹ ਦੇਣੀ, ਇੱਜ਼ਤ ਨੂੰ ਹੱਥ ਪਾਣਾ)

ਸੁਪ੍ਰਟੰਡੰਟ ਨੇ ਬੜੇ ਗੁੱਸੇ ਨਾਲ ਕਿਹਾ, 'ਤੇ ਤੈਨੂੰ ਚੰਡੀਏ, ਉਸ ਮੁਸਟੰਡੇ ਤੇ ਬਹੁਤਾ ਤਰਸ ਆਇਆ ਸੀ ? ਨਿਖਸਮੀਏਂ ਤੂੰ ਮੇਰਾ ਨੱਕ ਵੱਡ ਛੱਡਿਆ ਏ। ਕੀਹ ਕਹਿੰਦੇ ਹੋਣਗੇ ਵੇਖਣ ਸੁਣਨ ਵਾਲੇ ?

ਸ਼ੇਅਰ ਕਰੋ

📝 ਸੋਧ ਲਈ ਭੇਜੋ