ਨੱਕੋ ਨੱਕ ਭਰ ਜਾਣਾ

- (ਮੂੰਹ ਤੱਕ ਇੰਨੇ ਭਰ ਜਾਣਾ ਕਿ ਹੋਰ ਰਤਾ ਭੀ ਗੁੰਜੈਸ਼ ਨਾਂ ਰਹੇ)

ਬਸ ਹੋਰ ਇੱਕ ਗਰਾਹੀ ਵੀ ਨਹੀਂ ਖਾਣੀ। ਮੈਂ ਤੇ ਨੱਕੋ ਨੱਕ ਭਰ ਗਿਆ ਹਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ