ਨਕਸ਼ਾ ਖਿੱਚਣਾ

- (ਹੂ-ਬ-ਹੂ ਗੱਲ ਦੱਸਣੀ)

ਮਾਸਟਰ ਮਦਨ ਨੇ ਬਥੇਰੇ ਵਾਸਤੇ ਪਾਏ, ਮਾਂ ਦੀ ਹਾਲਤ ਦਾ ਨਕਸ਼ਾ ਖਿੱਚਿਆ, ਪਰ ਮੈਂ ਇੱਕੋ ਹੀ ਨੰਨਾ ਫੜ ਛੱਡਿਆ (ਕਿਉਂਕਿ ਮੈਂ ਪੱਕਾ ਫ਼ੈਸਲਾ ਕਰ ਲਿਆ ਸੀ ਕਿ ਭਾਵੇਂ ਰੱਬ ਵੀ ਆ ਜਾਵੇ, ਘਰ ਨਹੀਂ ਜਾਵਾਂਗਾ)।

ਸ਼ੇਅਰ ਕਰੋ

📝 ਸੋਧ ਲਈ ਭੇਜੋ