ਨਮਦਾ ਬੁੱਧ

- (ਬੜੀ ਅਕਲ ਵਾਲਾ, ਬੇ ਸਮਝ)

ਉਸ ਦੀ ਐਸੀ ਨਮਦਾ ਬੁੱਧ ਹੈ ਕਿ ਸੌ ਵਾਰੀ ਗੱਲ ਸਮਝਾਉਣ ਤੇ ਉਹਨੂੰ ਸਮਝ ਨਹੀਂ ਪੈਂਦੀ। ਪਤਾ ਨਹੀਂ ਉਹ ਇਮਤਿਹਾਨ ਵਿੱਚੋਂ ਕਿਵੇਂ ਪਾਸ ਹੋਵੇਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ