ਨਮਦਾ ਕੱਸਣਾ

- (ਕਾਫ਼ੀਆ ਤੰਗ ਕਰਨਾ, ਬਹੁਤ ਤੰਗ ਕਰਨਾ)

ਮੇਰੇ ਸੁਰਮੇ ਸ਼ੇਰ ਦਲੇਰ ਯੋਧੇ, ਫੜ ਕੇ ਦੁਸ਼ਮਨਾ ਤੂੰਬੇ ਉੱਡਾ ਦੇਂਦੇ। ਢਿੱਬਰੀ ਟੈਟ ਕਰ ਕੇ ਨਮਦਾ ਕਸੇ ਦੇਂਦੇ, ਗਿੱਚੀ ਫੜ ਕੇ ਧੌਣ ਭਵਾ ਦੇਂਦੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ