ਨਾਨੀ ਚੇਤੇ ਆਉਣੀ

- ਬਹੁਤ ਤੰਗ ਹੋਣਾ

ਗਰਮੀਆਂ ਵਿੱਚ ਧੁੱਪ ਵਿੱਚ ਦੋ ਮੀਲ ਤੁਰਨਾ ਪਵੇ ਤਾਂ ਨਾਨੀ ਚੇਤੇ ਆ ਜਾਂਦੀ ਹੈ।

ਸ਼ੇਅਰ ਕਰੋ