ਨਾਨੀ ਚੇਤੇ (ਯਾਦ) ਕਰਾਉਣੀ

- (ਨੱਕ ਦਮ ਕਰ ਦੇਣਾ, ਬਹੁਤ ਔਖਾ ਕਰ ਦੇਣਾ)

ਪਿੱਠ ਪਿੱਛੇ ਸਰਦਾਰ ਜੀ, ਜੋ ਮਰਜ਼ੀ ਏ ਕਹਿ ਲਓ। ਕਿਤੇ ਇਹ ਗੱਲ ਤੁਹਾਡੀ ਵਹੁਟੀ ਸੁਣ ਲਏ ਤਾਂ ਤੁਹਾਨੂੰ ਨਾਨੀ ਯਾਦ ਕਰਾ ਦੇਵੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ