ਗੱਲ ਕੀਹ ਜਿੰਨੇ ਫ਼ਰਜ਼ ਮੈਂਬਰ ਦੇ ਹੋ ਸਕਦੇ ਸਨ, ਸਾਰਿਆਂ ਬਾਬਤ ਇਸ ਤਰ੍ਹਾਂ ਭੋਲੇ ਭਾ ਉਸ ਤੋਂ ਪੁੱਛੇ ਗਏ ਤੇ ਉਹ ਅੱਗੋਂ ਨੰਨੇ ਦੀ ਪੱਟੀ ਪੜ੍ਹੀ ਗਿਆ। ਪਰਤੱਖ ਸੀ ਕਿ ਉਹ ਮੈਂਬਰ ਚੁਣੇ ਜਾਣ ਦੇ ਯੋਗ ਨਹੀਂ ਸੀ।
ਸ਼ੇਅਰ ਕਰੋ