ਨਰਕ ਭੋਗਣਾ

- (ਦੁਖੀ ਜੀਵਨ ਬਤੀਤ ਕਰਨਾ)

ਬੜਾ ਹਨੇਰ ਏ ਭਈ ਆਦਮੀ ਰੰਡਾ ਹੋਵੇ ਤਾਂ ਭਾਵੇਂ ਦਸ ਵਿਆਹ ਕਰੇ, ਜੇ ਕੋਈ ਗ਼ਰੀਬ ਅੰਞਾਣੀ ਕੁੜੀ ਕਿਸਮਤ ਦੀ ਮਾਰੀ ਵਿਧਵਾ ਹੋ ਜਾਵੇ ਤਾਂ ਸਾਰੀ ਉਮਰ ਦਾ ਨਰਕ ਭੋਗੇ। ਇਹ ਕੋਈ ਇਨਸਾਫ਼ ਨਹੀਂ, ਇਹ ਜੁਲਮ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ