ਨਰਦਾਂ ਪੁੱਠੀਆਂ ਹੋਣੀਆਂ

- (ਹਾਰ ਹੋ ਜਾਣੀ, ਤਕਦੀਰ ਉਲਟ ਜਾਣੀ)

ਨਰਦਾਂ ਹੋਈਆਂ ਪੁੱਠੀਆਂ ਥੱਪੜ ਚੌੜ ਚੁਪੱਟ, ਆਸਫ ਸਕੇ ਭਰਾ ਨੇ ਮਾਰੀ ਗੁੱਝੀ ਸੱਟ।

ਸ਼ੇਅਰ ਕਰੋ

📝 ਸੋਧ ਲਈ ਭੇਜੋ