ਨਾਸਾਂ ਵਿੱਚ ਧੂੰ ਦੇਣਾ

- (ਬਹੁਤ ਦੁਖੀ ਕਰਨਾ)

ਨੂੰਹ ਵਿਚਾਰੀ ਕੀ ਕਰੇ, ਸੱਸ ਨੇ ਉਸ ਦੀ ਨਾਸੀਂ ਧੂੰ ਦਿੱਤਾ ਹੋਇਆ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ