ਗੱਜਣ ਸਿੰਘ ਨੇ ਬਸੰਤ ਸਿੰਘ ਬਾਰੇ ਦੱਸਿਆ ਕਿ ਉਸ ਦੀ ਕੁੜਮਾਈ ਬੁਲੰਦ ਗੜ੍ਹੀਏ ਸਰਦਾਰਾਂ ਦੇ ਘਰ ਹੋ ਗਈ ਏ ! ਇਕੋ ਇਕ ਧੀ ਏ ਉਨ੍ਹਾਂ ਦੀ ; ਖਵਰੇ ਬਸੰਤ ਸਿੰਘ ਦਾ ਨਸੀਬ ਕਿਵੇਂ ਲੜ ਗਿਆ ਉੱਥੇ । ਉਨ੍ਹਾਂ ਦੇ ਤੇ ਬੜੇ ਬੜੇ, ਜਗੀਰਦਾਰ ਤੇ ਸਰਦਾਰ ਤਰਲੇ ਕਰ ਰਹੇ, ਪਰ ਤੁਸੀਂ ਜਾਣਦੇ ਓ, ਸੰਜੋਗ ਜੋਰਾਵਰ ਏ।
ਸ਼ੇਅਰ ਕਰੋ