ਨਸੀਬ ਫੁੱਟਣਾ

- (ਬਦਕਿਸਮਤੀ ਆ ਜਾਣੀ, ਭੈੜੇ ਦਿਨ ਆ ਜਾਣੇ)

ਉਸ ਗ਼ਰੀਬ ਦੇ ਨਸੀਬ ਫੁੱਟ ਗਏ ਹਨ, ਬਦ-ਕਿਸਮਤੀ ਆ ਗਈ ਹੈ ਤੇ ਮੁਸ਼ਕਲ ਆ ਖੜੀ ਹੋਈ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ