ਨੱਥ ਲੈਣਾ

- (ਕਿਸੇ ਕੰਮ ਨੂੰ ਰੋਕ ਲੈਣਾ, ਪਸੂ ਦੇ ਨੱਕ ਵਿੱਚ ਰੱਸੀ ਪਾਣਾ)

ਜੋ ਭੀ ਅਫ਼ਸਰ ਆਂਦਾ ਹੈ, ਉਹ ਉਸ ਨੂੰ ਐਸਾ ਨੱਥ ਲੈਂਦਾ ਹੈ ਕਿ ਉਸੇ ਦਾ ਹੀ ਹੋ ਕੇ ਰਹਿ ਜਾਂਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ