ਨੌਂ ਨਿੱਧਾ ਤੇ ਬਾਰਾਂ ਸਿੱਧਾ ਹੋਣੀਆਂ

- (ਹਰ ਤਰ੍ਹਾਂ ਸੁੱਖ ਤੇ ਖ਼ੁਸ਼ਹਾਲੀ ਹੋਣੀ)

ਜਦੋਂ ਦਾ ਵਹੁਟੀ ਦਾ ਭਾਗ ਭਰਿਆ ਪੈਰ ਇਸ ਘਰ ਵਿੱਚ ਪਿਆ ਹੈ, ਨੌਂ ਨਿੱਧਾਂ ਤੇ ਬਾਰਾਂ ਸਿੱਧਾਂ ਹੋ ਗਈਆਂ ਹਨ। ਕਿਸੇ ਚੀਜ਼ ਦੀ ਘਾਟ ਨਹੀਂ ਰਹੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ