ਨਵਾਂ ਕਰਨਾ

- (ਕਿਸੇ ਫਲ ਆਦਿ ਦਾ ਮੌਸਮ ਵਿੱਚ ਪਹਿਲੀ ਵਾਰ ਖਾਣਾ)

ਮੈਂ ਤੇ ਹਾਲੀ ਤੀਕ ਅੰਬ ਨਵੇਂ ਕਰ ਕੇ ਹੀ ਨਹੀਂ ਵੇਖੇ। ਜਦੋਂ ਲਿਆਵਾਂਗੇ, ਪਹਿਲੇ ਗੁਰਦੁਆਰੇ ਭੇਟਾ ਕਰਾਂਗੇ ਤੇ ਫਿਰ ਆਪ ਰੱਖਾਂਗੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ