ਨਵਾਂ ਮੁਰਗਾ ਫਾਹ ਲੈਣਾ

- (ਕਿਸੇ ਅੱਲ੍ਹੜ ਬੰਦੇ ਨੂੰ ਆਪਣੇ ਜਾਲ ਵਿੱਚ ਫਸਾ ਲੈਣਾ)

...ਤਦ ਇਕ ਸ਼ਰਾਬੀ ਨੇ ਸੋਚਿਆ ਕਿ ਬਈ ਭਰਾਵਾਂ ਨੇ ਸ਼ਰਾਬ ਦੀ ਉਪਮਾਂ ਦੇ ਉਹ ਪੁਲ ਬੰਨ੍ਹੇ ਹਨ ਕਿ ਭਾਈ ਸਾਹਿਬ ਅਨੰਤ੍ਰ ਹੋ ਕੇ ਸ਼ਰਾਬ ਪੀ ਜਾਣਗੇ, ਪਰ ਸਾਨੂੰ ਇਹ ਸਾਰੇ ਮਖੌਲ ਕਰਨਗੇ ਕਿ ਅਸਾਂ ਨਵਾਂ ਮੁਰਗਾ ਫਾਹ ਲਿਆ ਤੇ ਤੂੰ ਘੁੱਗੂ ਮੱਟ ਹੋ ਕੇ ਬੈਠਾ ਰਿਹਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ