ਨਵਾਂ ਉਛੇਲ ਕੁੱਦ ਪੈਣਾ

- (ਕੋਈ ਨਵਾਂ ਕੋਝਾ ਚਾਉ ਮਨ ਵਿੱਚ ਪੈਦਾ ਹੋ ਜਾਣਾ)

ਇਸ ਵਿੱਚ ਤੁਹਾਡਾ ਕੋਈ ਕਸੂਰ ਨਹੀਂ। ਮੇਰੇ ਹੀ ਲੇਖ ਸੜੇ ਹੋਏ ਨੇ ਨਿਕਰਮਣ ਦੇ। ਜਦੋਂ ਵੀ ਰੋਟੀ ਰੱਜ ਕੇ ਖਾਣ ਲੱਗਣੇ ਆਂ, ਤੁਹਾਨੂੰ ਕੋਈ ਨਾ ਕੋਈ ਨਵਾਂ ਉਛੇਲ ਕੁੱਦ ਪੈਂਦਾ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ