ਨਵੇਂ ਸਿਰੇ ਜਨਮ ਹੋਣਾ

- (ਕਿਸੇ ਲੰਬੀ ਬੀਮਾਰੀ ਪਿੱਛੋਂ ਫਿਰ ਅਰੋਗ ਹੋਣਾ)

ਉਸ ਦੇ ਬਚਣ ਦੀ ਕੋਈ ਆਸ ਨਹੀਂ ਸੀ, ਦਸ ਮਹੀਨਿਆਂ ਮਗਰੋਂ ਉਸ ਨੇ ਪੈਰ ਮੰਜੀ ਤੋਂ ਹੇਠਾਂ ਲਾਹਿਆ ਹੈ। ਉਸ ਦਾ ਤੇ ਨਵੇਂ ਸਿਰੇ ਜਨਮ ਹੋਇਆ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ