ਨਾਵਾਂ ਤਾਰਨਾ

- (ਰਕਮ, ਕਰਜ਼ ਅਦਾ ਕਰਨਾ)

ਸ਼ਾਹ ਨੇ ਸਾਮੀ ਨੂੰ ਕਿਹਾ— ਲੋਕਾਂ ਤੋਂ ਮੈਂ ਲੈਨਾ ਆਂ ਤਿੰਨ ਰੁਪਏ ਸੈਂਕੜਾ, ਤੇ ਤੇਰੇ ਕੋਲੋਂ ਜਾਤਾ, ਬਹੁਤ ਨਾ ਖੱਟਿਆ ਤੇ ਢਾਈ ਲੈ ਲਿਆ। ਹੁਣ ਤੇ ਰਾਜ਼ੀ ਏਂ ਨਾ ? ਬਾਕੀ ਜਦੋਂ ਨਾਵਾਂ ਤਾਰਨ ਆਵੇਂਗਾ ਤੇ ਪੰਜਾਂ ਦਸਾਂ ਦੀ ਛੋਟ ਵੀ ਕਰਵਾ ਲਈਂ, ਏਹ ਮੇਰਾ ਧਰਮ ਹੋਇਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ