ਨਜ਼ਰ ਬਚਾਉਣਾ

- (ਲਾਂਭੇ ਹੋ ਜਾਣਾ, ਤਿਲਕ ਜਾਣਾ)

ਉਸ ਨੂੰ ਪਰੇ ਬਿਠਾ ਕੇ ਮੈਂ ਆਪਣੇ ਹਿਸਾਬ ਕਿਤਾਬ ਵਿੱਚ ਲੱਗ ਪਿਆ। ਤੇ ਉਹ ਨਜ਼ਰ ਬਚਾ ਕੇ ਉੱਥੋਂ ਐਸਾ ਨੱਸਿਆ ਕਿ ਮੁੜ ਨਜ਼ਰੀਂ ਨਹੀਂ ਪਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ