ਨਜ਼ਰ ਬਦਲਣੀ

- (ਅੱਖਾਂ ਵਟਾ ਲੈਣੀਆਂ, ਪਿਆਰ ਛੱਡ ਦੇਣਾ)

ਜਦੋਂ ਉਸ ਦਾ ਆਪਣਾ ਕੰਮ ਨਿੱਕਲ ਜਾਏ ਤਾਂ ਤੋਤੇ ਦੀ ਤਰ੍ਹਾਂ ਝੱਟ ਉਹ ਨਜ਼ਰ ਬਦਲ ਲੈਂਦਾ ਹੈ। ਫਿਰ ਇਉਂ ਜਾਪਦਾ ਹੈ ਜਿਵੇਂ ਕਦੇ ਵਾਕਫ ਹੀ ਨਹੀਂ ਹੁੰਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ