ਨਜ਼ਰ ਭਰ ਕੇ ਤੱਕਣਾ

- (ਗਹੁ ਨਾਲ ਵੇਖਣਾ)

......ਕੀਹ ਇਤਨੇ ਸੋਹਲ ਸੀਨੇ ਵਿੱਚ ਪੱਥਰ ਦਾ ਦਿਲ ਹੋ ਸਕਦਾ ਹੈ ? ਕੀਹ ਜਦ ਤੋਂ ਇਸ ਨੇ ਪੜ੍ਹਨਾ ਸ਼ੁਰੂ ਕੀਤਾ ਹੈ ਇਕ ਵਾਰੀ ਵੀ ਇਸ ਨੇ ਨਜ਼ਰ ਭਰ ਕੇ ਮੇਰੇ ਵੱਲ ਤੱਕਿਆ ਹੈ ? ਆਖਰ ਕਿਉਂ ਮੇਰੇ ਸਾਮ੍ਹਣੇ ਹੁੰਦਿਆਂ ਹੀ ਇਸ ਨੂੰ ਸੱਪ ਸੁੰਘ ਜਾਂਦਾ ਹੈ ?

ਸ਼ੇਅਰ ਕਰੋ

📝 ਸੋਧ ਲਈ ਭੇਜੋ