ਨਜ਼ਰ ਭਰਨੀ

- (ਰੱਜ ਜਾਣਾ)

ਜੇ ਬੱਚਿਆਂ ਨੂੰ ਖਾਣ ਪੀਣ ਦੀ ਘਰ ਵਿੱਚ ਖੁਲ੍ਹ ਹੋਵੇ ਤਾਂ ਉਨ੍ਹਾਂ ਦੀ ਨਜ਼ਰ ਭਰ ਜਾਂਦੀ ਹੈ ਤੇ ਕਿਸੇ ਦੇ ਘਰੋਂ ਉਹ ਕੁਝ ਨਹੀਂ ਖਾਂਦੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ