ਨਜ਼ਰ ਭੁੱਖੀ ਹੋਣੀ

- (ਮਨ ਰੱਜਿਆ ਨਾ ਹੋਣਾ, ਘਰ ਵਿੱਚ ਤੰਗੀ ਹੋਣੀ)

ਉਸ ਦੇ ਬੱਚਿਆਂ ਦੀ ਨਜ਼ਰ ਬੜੀ ਭੁੱਖੀ ਹੈ। ਇਵੇਂ ਜਾਪਦਾ ਹੈ ਕਿ ਉਨ੍ਹਾਂ ਕਦੇ ਕੁਝ ਡਿੱਠਾ ਹੀ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ