ਨਜ਼ਰ ਚੁਰਾਉਣੀ

- (ਅੱਖ ਸਾਹਮਣੇ ਨਾ ਕਰ ਸਕਣੀ)

ਜਿਸ ਵਿਦਿਆਰਥੀ ਨੇ ਘਰ ਦਾ ਕੰਮ ਪੂਰਾ ਨਾ ਕੀਤਾ ਹੋਵੇ, ਉਹ ਜਮਾਤ ਵਿੱਚ ਮਾਸਟਰ ਤੋਂ ਨਜ਼ਰ ਚਰਾਉਂਦਾ ਹੀ ਰਹਿੰਦਾ ਹੈ, ਕਿਉਂਕਿ ਉਸਨੂੰ ਹਰ ਵੇਲੇ ਕੰਮ ਪੁੱਛੇ ਜਾਣ ਦਾ ਤੌਖਲਾ ਰਹਿੰਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ