ਨਜ਼ਰ ਲਾ ਦੇਣੀ

- (ਕਿਸੇ ਵੱਲ ਚੰਦਰੀ ਨੀਅਤ ਨਾਲ ਤੱਕਣਾ)

ਮੋਹਨ ਨੂੰ ਕੀਹ ਹੋ ਗਿਆ, ਵਿਚ ਆਪਣੇ ਆਉਣ ਵਾਲੇ ਜੀਵਨ ਦੇ ਧੁੰਧਲੇ ਚਿੱਤਰ ਦਿੱਸ ਰਹੇ ਹਨ। ਸ਼ਸ਼ੀ ! ਕਿੰਨੀ ਭੋਲੀ ਏਂ ਤੂੰ । ਮੇਰਾ ਜੀ ਕਰਦਾ ਏ ਤੇਰੇ ਮੱਥੇ ਉੱਤੇ ਕੱਜਲ ਦਾ ਟਿੱਕਾ ਲਾ ਦਿਆਂ। ਕਿਤੇ ਚੰਨ ਨਜ਼ਰ ਹੀ ਨਾ ਲਾ ਛੱਡੇ । ਸ਼ਰਮਾ ਰਿਹਾ ਹੈ ਵਿਚਾਰਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ