ਨਜ਼ਰ ਮਾਰਨੀ

- (ਵੇਖਣਾ, ਵਿਚਾਰਨਾ)

ਪੰਡਤ ਜੀ ਦੇ ਸੁੱਕੜ ਸਰੀਰ ਦੇ ਟਾਕਰੇ ਵਿੱਚ ਸ੍ਰੀ ਮਤੀ ਇੰਦਰਾ ਦੀ ਦੇਹ ਤਿੰਨਾਂ ਮਣਾਂ ਤੋਂ ਵੀ ਕੁਝ ਜ਼ਿਆਦਾ ਹੀ ਹੋਵੇਗੀ, ਪਰ ਜੇ ਪੰਡਤਾਣੀ ਦੇ ਗੁਣ ਕਰਮ ਸੁਭਾਉ ਵੱਲ ਨਜ਼ਰ ਮਾਰੀ ਜਾਏ ਤਾਂ ਇਹ ਅਜੇ ਨਿੱਕੀ ਜਿਹੀ ਘੁੰਨੋ ਮੁੰਨੋ ਹੀ ਮਲੂਮ ਹੁੰਦੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ