ਨਜ਼ਰ ਪਵਾਣਾ

- (ਧਿਆਨ ਦਿਵਾਣਾ)

ਬਾਬੇ ਭਾਨੇ ਦੀ ਹਵੇਲੀ ਵਿੱਚ ਪੰਚਾਇਤ ਨੂੰ ਜਿਉਂ ਦੀ ਤਿਉਂ ਛੱਡ ਕੇ ਅਸੀਂ ਥੋੜੇ ਚਿਰ ਲਈ ਲਾਂਭ ਚਾਂਭਦੀਆਂ ਕੁਝ ਜ਼ਰੂਰੀ ਚੀਜ਼ਾਂ ਉੱਤੇ ਪਾਠਕਾਂ ਦੀ ਨਜ਼ਰ ਪਵਾਣੀ ਚਾਹੁੰਦੇ ਹਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ