ਨਜ਼ਰ ਟਿਕਣੀ

- (ਆਸਰਾ ਦਿਸਣਾ)

ਜਿਹੜਾ ਅੱਗੇ ਕੋਈ ਛੱਲਾ ਮੁਰਕੀ ਸੀ, ਉਹ ਅੱਗੇ ਹੀ ਹਟਵਾਣੀਆਂ ਪਾਸ ਸੀ, ਓੜਕ ਡੰਗਰ ਵੱਛੇ ਤੇ ਨਜ਼ਰ ਟਿਕੀ। ਉਨ੍ਹਾਂ ਦਾ ਬੀ ਕੋਈ ਗਾਹਕ ਨਾ ਬਣੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ