ਨਜ਼ਰਾਂ ਭਿੜਨੀਆਂ

- (ਆਹਮੋ ਸਾਹਮਣੇ ਹੋਣਾ, ਇੱਕ ਦੂਜੇ ਵੱਲ ਵੇਖਣਾ)

ਨੂਰੀ ਉੱਚ ਦਮਾਲੀਏ ਤੇਲੀ ਦੀ ਧੀ ਸੀ । ਕੇਵਲ ਉਸ ਨੇ ਅੱਜ ਤੀਕ ਜੁੰਮੇ ਦਾ ਸਿੱਕਾ ਨਹੀਂ ਸੀ ਮੰਨਿਆ। ਉਹ ਜੋਬਨ ਵਿਚ ਸੀ ਵੀ ਜੁੰਮੇ ਤੋਂ ਸਵਾਈ। ਕਈ ਵਾਰ ਦੋਹਾਂ ਦੀਆਂ ਨਜ਼ਰਾਂ ਭਿੜੀਆਂ, ਦੋਵੇਂ ਅਹਿਲ ਆਪਣੇ ਆਪਣੇ ਪੈਰਾਂ ਤੇ ਖੜੇ ਰਹੇ ਕਿਸੇ ਦਾ ਦਿਲ ਵੀ ਨਾ ਡੋਲਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ