ਨਜ਼ਰਾਂ 'ਚੋਂ ਡੇਗਣਾ

- (ਦਿਲ ਵਿੱਚ ਫਿੱਕ ਪੈਦਾ ਕਰਾਣੀ, ਮਨੋ ਲਾਹ ਦੇਣਾ)

ਕਈ ਕਾਰਨਾਂ ਕਰ ਕੇ ਧਰਮ ਚੰਦ ਚਿਰ ਤੋਂ ਕਿਸੇ ਮੌਕੇ ਦੀ ਭਾਲ ਵਿੱਚ ਸੀ, ਜਦ ਉਹ ਇਸ ਚੰਪਾ ਨੂੰ ਰਾਏ ਸਾਹਿਬ ਦੀਆਂ ਨਜ਼ਰਾਂ ਵਿੱਚੋਂ ਡੇਗ ਸਕੇ। ਸੋ ਖ਼ੁਸ਼-ਕਿਸਮਤੀ ਨੂੰ ਉਸ ਲਈ ਇਹ ਚੰਗਾ ਮੌਕਾ ਪੈਦਾ ਹੋ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ