ਨਜ਼ਰਾਂ ਗੱਡਣੀਆਂ

- (ਟਿਕਟਿਕੀ ਬੰਨ੍ਹ ਕੇ ਦੇਖਣਾ, ਨਜ਼ਰ ਨਾ ਚੁੱਕਣੀ)

ਅਚਲਾ ਦੇ ਮੂੰਹ ਉੱਤੇ ਉਨੀਂਦਰੇ ਦੇ ਸਾਰੇ ਨਿਸ਼ਾਨ ਲਿਸ਼ਕ ਰਹੇ ਸਨ। ਸੁਰੇਸ਼ ਜਿਉਂ ਜਿਉਂ ਅਚਲਾ ਵੱਲ ਵੇਖਦਾ ਉਹਦੇ ਅੰਦਰ ਈਰਖਾ ਦੀ ਅੱਗ ਹੋਰ ਤੇਜ਼ ਹੁੰਦੀ ਜਾਂਦੀ । ਉਹਦੀਆਂ ਨਜ਼ਰਾਂ ਅਚਲਾ ਦੇ ਚਿਹਰੇ ਤੇ ਗੱਡੀਆਂ ਹੀ ਰਹਿ ਗਈਆਂ, ਇਹ ਗੱਲ ਅਚਲਾ ਨੇ ਵੀ ਤਾੜ ਲਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ