ਨੀਂਹ ਉੱਤੇ ਜੀਵਨ ਦੇ ਰੱਦੇ ਉਸਾਰਨੇ

- (ਕਿਸੇ ਨੀਂਹ ਤੇ ਜੀਵਨ ਦੀਆਂ ਆਸਾਂ ਬੰਨ੍ਹੀਆਂ ਹੋਣਾ)

ਮੱਕਾਰੀ ਤੇ ਦੁਬਾਜਰਾ ਪਨ ਦੀ ਜੀਉਂਦੀ ਤਸਵੀਰ ਹੈ ਬਖਸ਼ੀ ਧਰਮ ਚੰਦ, ਜਿਹੜਾ ਸਾਰੀ ਉਮਰ ਹਿਤਸ ਹਵਾ ਦੇ ਘੋੜੇ ਤੇ ਸਵਾਰ ਰਿਹਾ ਤੇ ਜਿਸ ਨੇ 'ਪਾੜੋ ਤੇ ਰਾਜ ਕਰੋ' ਦੀ ਨੀਂਹ ਉੱਤੇ ਹੀ ਆਪਣੇ ਜੀਵਨ ਦੇ ਸਾਰੇ ਰੱਦੇ ਉਸਾਰੇ ਸਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ