ਨੀਹਰੀਆਂ ਪਾ ਕੇ ਵੇਖਣਾ

- (ਮੱਥੇ ਤੀਉੜੀਆਂ ਪਾ ਕੇ ਵੇਖਣਾ)

ਗ਼ਲਤੀ ਮਨੁੱਖ ਤੋਂ ਹੋ ਹੀ ਜਾਂਦੀ ਹੈ। ਤੁਸੀਂ ਐਵੇਂ ਨੀਹਰੀਆਂ ਪਾ ਕੇ ਵੇਖ ਰਹੇ ਹੋ। ਮੈਂ ਕੋਈ ਚੋਰੀ ਤੇ ਨਹੀਂ ਕੀਤੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ