ਨੀਤ ਭਰਨੀ

- (ਰੱਜ ਜਾਣਾ, ਮਨ ਦੀ ਤ੍ਰਿਸਨਾ ਮੁੱਕ ਜਾਣੀ)

ਅਫ਼ਸਰੀ ਜਾਂ ਅਮੀਰੀ ਨਾਲ ਇਹੋ ਜਿਹੇ ਲੋਕਾਂ ਦੀ ਨੀਤ ਥੋੜ੍ਹੀ ਭਰ ਜਾਂਦੀ ਏ। ਕਮੀਨੇ ਕਮੀਨੇ ਹੀ ਰਹਿੰਦੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ