ਨੇਫੇ ਵਿੱਚੋਂ ਜੂੰ ਕੱਢ ਮਾਰਨੀ

- (ਬਹੁਤ ਥੋੜੀ ਕੁਰਬਾਨੀ ਕਰਨ ਨੂੰ ਤਿਆਰ ਹੋਣਾ)

ਤੂੰ ਤਾਂ ਨੇਫੇ ਵਿੱਚੋਂ ਜੂੰ ਕੱਢ ਮਾਰੀ ਏ। ਦੋ ਸੌ ਰੁਪਈਆ ਛੋਟ, ਉਹ ਭੀ ਵਿਆਜ ਵਿੱਚੋਂ। ਸ਼ਾਹ ਜੀ, ਕਦੀ ਬੁੱਕੀਂ ਭੀ ਵੜੇ ਤਲੀਂਦੇ ਨੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ