ਨੇਕ ਸਤਾਰਾ

- (ਚੰਗੇ ਦਿਨ, ਚੰਗੀ ਕਿਸਮਤ)

ਸਤਾਰਾ ਤੇਰਾ ਨੇਕ ਏ ; ਤੂੰ ਜ਼ਰੂਰ ਸੁਖ ਪਾਵੇਂਗਾ ਤੇਰੀ ਕਿਸਮਤ ਚਮਕੇਗੀ, ਮੈਂ ਜੋਤਸ਼ ਲਾ ਕੇ ਪਿਆ ਦਸਦਾ ਹਾਂ ਤੂੰ ਜ਼ਰੂਰ ਕੋਈ ਵੱਡਾ ਆਦਮੀ ਬਣੇਗਾ ਜਾਂ ਧਨੀ ਪੁਰਸ਼ ਹੋਵੇਂਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ