ਨੇਪਰੇ ਚਾੜ੍ਹਨਾ

- (ਸਿਰੇ ਚਾੜ੍ਹਨਾ, ਕੰਮ ਵਿੱਚ ਕਾਮਯਾਬੀ ਹਾਸਲ ਕਰਨੀ)

ਔਰਤ ਬਿਨਾਂ ਵਾਹੀ ਨਹੀਂ ਚੱਲ ਸਕਦੀ। ਕਿਸਾਨ ਦਾ ਜਿੰਨਾ ਕੰਮ ਖੇਤਾਂ ਵਿੱਚ ਹੁੰਦਾ ਹੈ, ਓਨਾ ਹੀ ਘਰ ਵਿਗੁਚਦਾ ਹੈ। ਹਲ ਵਾਹੁੰਦਿਆਂ, ਖੂਹ ਚਲਾਉਂਦਿਆਂ ਅਤੇ ਵਾਢੀ ਕਰਦਿਆਂ ਜੇ ਵੇਲੇ ਸਿਰ ਰੋਟੀ ਹੀ ਨਾ ਪੁੱਜੇ ਤਾਂ ਕਿਸਾਨ ਕੰਮ ਕਿਸ ਤਰ੍ਹਾਂ ਨੇਪਰੇ ਚਾੜ੍ਹ ਸਕਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ