ਨੇੜੇ ਨਾ ਆਉਣ ਦੇਣਾ

- (ਪਰਵਾਹ ਨਾ ਕਰਨਾ)

ਬੰਦਾ ਕਿੱਡਾ ਹੀ ਗੁਣੀ ਗਿਆਨੀ ਹੋਵੇ, ਟਕਿਆਂ ਬਿਨਾਂ ਦੁਨੀਆਂ ਵਿੱਚ ਕੋਈ ਬਾਤ ਨਹੀਂ ਪੁੱਛਦਾ। ਬਿਗਾਨੇ ਤਾਂ ਇੱਕ ਪਾਸੇ ਰਹੇ, ਸਕੇ ਭੈਣਾਂ ਭਰਾ ਤੇ ਮਾਪੇ ਤੀਕ ਇਸ ਨੂੰ ਨੇੜੇ ਨਹੀਂ ਆਉਣ ਦੇਂਦੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ