ਨੇਤਰ ਭਰ ਆਉਣੇ

- (ਅੱਖਾਂ ਵਿੱਚ ਅੱਥਰੂ ਆ ਜਾਣੇ)

ਅਚਲਾ ਸੋਚਦੀ ਕਿ ਜੇ ਕਰ ਮਹਿੰਦਰ, ਜਿਸ ਨੂੰ ਕਿ ਅੱਜ ਤੀਕ ਪੂਜਦੀ ਚਲੀ ਆ ਰਹੀ ਏ, ਨੂੰ ਉਹ ਕਹਿ ਦੇਵੇ ਚਲੇ ਜਾਓ, ਤਾਂ ਕਿੰਨੀਆਂ ਆਸਾਂ ਤੇ ਰੀਝਾਂ ਨੇ ਉਹਦੇ ਅੰਦਰ, ਉਹਨਾਂ ਦਾ ਖੂਨ ਹੋ ਜਾਵੇਗਾ । ਇਹ ਖਿਆਲ ਕਰ ਕੇ ਹੀ ਅਚਲਾ ਦੇ ਨੇਤਰ ਭਰ ਆਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ