ਨ੍ਹਾਉਣ ਹੋ ਜਾਣਾ

- (ਬਹੁਤ ਨੁਕਸਾਨ ਹੋਣਾ)

ਬਸ ਜੀ ਇਸ ਮੁਕੱਦਮੇ ਦੀ ਹੋਰ ਪੈਰਵੀ ਕਰਨ ਦੀ ਮੇਰੇ ਵਿੱਚ ਹਿੰਮਤ ਨਹੀਂ ਰਹੀ। ਇੰਨੇ ਵਿੱਚ ਹੀ ਮੇਰਾ ਤੇ ਨ੍ਹਾਉਣ ਹੋ ਗਿਆ ਹੈ। ਬਿਲਕੁਲ ਨੰਗ ਹੋ ਗਏ ਹਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ