ਨ੍ਹੇਰੀ ਵਗਾ ਦੇਣੀ

- (ਬਹੁਤ ਰੌਲਾ ਪਾ ਦੇਣਾ, ਆਵਾਜ਼ ਉਠਾਣੀ)

ਪੁੱਤ ਨਾ ਹੋਣ ਕਰ ਕੇ ਮੇਰੇ ਪਤੀ ਨੇ ਹੋਰ ਵਿਆਹ ਕਰਾਣ ਦੀ ਤਿਆਰੀ ਕਰ ਲਈ ਹੈ। ਮੈਂ ਮਰਨ ਆਈ ਸਾਂ ਇਸ ਦੁਖੋਂ; ਪਰ ਨਹੀਂ ਮਰਾਂਗੀ, ਤੇ ਨ੍ਹੇਰੀ ਵਗਾ ਦਿਆਂਗੀ, ਸਭ ਇਸਤਰੀਆਂ ਨੂੰ ਜਗਾ ਦਿਆਂਗੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ